Lyrics
ਹਾਏ ਨੀ ਤੇਰਾ suit ਵੀ ਹਾਏ ਨੀ ਤੇਰੀ ਸਾੜੀ ਵੀ ਹਾਏ ਨੀ ਤੇਰਾ ਲਹਿੰਗਾ ਤੇਰੀ dress ਤੇ ਤੇਰਾ ਕੋਕਾ
Designer Designer Designer Designer
Designer Designer Designer Designer Designer
ਜਿਹੜੀ-ਜਿਹੜੀ ਚੀਜ਼ ਤੂੰ ਪਾ ਲਏ ਓਹਦੇ ਮੁੱਲ ਵੱਧ ਜਾਂਦੇ ਨੇ ਜਿਹੜੇ-ਜਿਹੜੇ ਸ਼ਹਿਰ ਤੂੰ ਜਾਵੇ ਓਥੇ ਲੋਕੀਂ ਜਾਂਦੇ ਨੇ
ਜਿਹੜੀ-ਜਿਹੜੀ ਚੀਜ਼ ਤੂੰ ਪਾ ਲਏ ਓਹਦੇ ਮੁੱਲ ਵੱਧ ਜਾਂਦੇ ਨੇ ਜਿਹੜੇ-ਜਿਹੜੇ ਸ਼ਹਿਰ ਤੂੰ ਜਾਵੇ ਓਥੇ ਲੋਕੀਂ ਜਾਂਦੇ ਨੇ
ਹਾਏ ਨੀ ਤੇਰਾ ਰੂਪ ਨੀ ੧੨ bore ਦੀ ਬੰਦੂਕ ਨੀ ਤੇਰਾ mascara ਤੇਰੀਆਂ heel'an ਤੇ eyeliner
Designer Designer Designer Designer Designer
Baby, मेरा heart होता है break मेरे गाने छोड़ जब तू सुनती है Drake जब लेता है desinger तेरी कमर का माप साँप लगे मुझे उसका inch tape
हर नए दिन नए shopping का plan कभी दिल्ली, कभी Bombay, कभी तू Milan २०२२ की तू Zeenat Aman छोड़ भी दे, लेगी क्या बच्चे की जान?
Designer Designer Designer Designer
Designer Designer Designer Designer Designer
ਨਖ਼ਰਾ ਕਰਦਾ ਸੂਟ ਪੰਜਾਬੀ ਜ਼ੁਲਫਾਂ ਤੇਰੀਆਂ ਕਾਲ਼ੀਆਂ ਨੇ ਤੇਰੇ ਨਾਲ਼ ਜੋ ਰਹਿੰਦੀਆਂ, ਹਾਏ ਉਹ ਕੁੜੀਆਂ ਕਿਸਮਤ ਵਾਲ਼ੀਆਂ ਨੇ
ਨਖ਼ਰਾ ਕਰਦਾ ਸੂਟ ਪੰਜਾਬੀ ਜ਼ੁਲਫਾਂ ਤੇਰੀਆਂ ਕਾਲ਼ੀਆਂ ਨੇ ਤੇਰੇ ਨਾਲ਼-ਨਾਲ਼ ਜੋ ਰਹਿੰਦੀਆਂ ਕੁੜੀਆਂ ਕਿਸਮਤ ਵਾਲ਼ੀਆਂ ਨੇ
ਹਾਏ ਨੀ ਤੇਰਾ ਰੋਹਬ ਨੀ ਲਗਦਾ ਆ ਪੂਰਾ dope ਨੀ ਤੂੰ ਪਿੱਛੇ ਲਾ ਲਏ ਸਾਰੇ ਗੱਭਰੂ ਤੇ ਹਾਏ minor (minor)
Designer Designer Designer Designer
Designer Designer Designer Designer
Whoa-oh, whoa-oh, तू है Indian diva Whoa-oh, whoa-oh, ਮੇਰੀ ਗੱਲ ਸੁਣ, ਬੀਬਾ Whoa-oh, whoa-oh, तू है Indian diva ਲਗਦਾ ਐ ਤੇਰੇ ਨਾਨਕੇ Geneva
ਕਿਵੇਂ ਕੀਤੀ ਐ ਤੂੰ body design? Sexy आँखों पे काजल की line ੨੪ ਘੰਟੇ ਘੜੀ ਵੇਖਾਂ, set ਕਰਾਂ timer ਬਣਾ ਲੈ ਮੈਨੂੰ ਆਪਣਾ designer
Designer Designer Designer Designer Designer
Yeah (designer) Yo Yo Honey Singh (designer) Guru, Guru, Guru (designer) ਬਣਾ ਲੈ ਮੈਨੂੰ ਆਪਣਾ designer

