Reviews
No reviews yet.
Lyrics
I just landed in Punjab, it's 8 a.m. I'm ready to go get that bag. Diljit, what's up? Let's go
ਓ, full dollar ਆਂ ਜੇਬ 'ਚ ਤੇ ice ਆ Chivas 'ਚ ਫੁਕਰਾ ਨਹੀਂ ਬਹਿੰਦਾ ਕੋਈ ਸਾਡੀ G-Class 'ਚ Line'an ਵਿੱਚ ਲਗਦੇ ਨਹੀਂ, ਨਾਮ ਆਉਂਦਾ ਖਾਸ 'ਚ ਜ਼ਿੰਦਗੀ 'ਚ ਰਾਜੇ ਆਂ ਨੀ, ਇੱਕੇ ਆਂ ਨੀ ਤਾਸ਼ 'ਚ
Rooted ਆਂ ਧਰਤੀ ਨਾ', ਉੱਡੀਏ ਅਕਾਸ਼ 'ਚ Focus ਆ ਰੂਹ ਦੇ ਉੱਤੇ, ਰੱਖਿਆ ਕੀ ਮਾਸ 'ਚ? ਖੂਨ 'ਚ ਉਬਾਲ਼ ਜਿਵੇਂ ਅੱਗ ਆ Potash 'ਚ ਫੁੱਲ ਨਹੀਂ ਆਂ ਜਿਹੜੇ ਨੀ ਤੂੰ ਰੱਖੇਂਗੀ glass 'ਚ
ਹੋ, ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ ਸੰਧਾਂ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਹੋ, ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ ਸੰਧਾਂ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
Hawk in my bag, then hop on the jet I see the money, I don't see no threats (uh-huh) Sendin' Chanel, you passin' the test Walk in the room like, "Hot bitch, here"
I got bundles in my Birkin, I got lip gloss in my Louis I could turn your favorite rapper 'to my lil' groupie Looking like the one, I'm like, "Why mirar, mirar" These trips to India, let me get my visa, visa
You see my life, it's looking like goals My money up, but I'm dropping it low They sendin' the shots, I'm sendin' the low My Rolls is white, it's matchin' my toes
ਹੋ, ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ ਸੰਧਾਂ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਹੋ, ਨੱਢੀਆਂ ਦੇ ਦਿਲ ਕਰੇ seize ਐ, ਨੀ seize ਐ ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ ਸੰਧਾਂ ਉੱਤੇ ਲਾਉਂਦਾ ਪੂਰੀ ਰੀਝ ਐ, ਨੀ ਰੀਝ ਐ ਜੱਟ ਤਾਂ ਸਿਰੇ ਦੀ ਖੁੱਤੀ ਚੀਜ ਐ, ਨੀ ਚੀਜ ਐ
ਖੁੱਤੀ, super sexy, bitch You already know what time it is, uh-huh It's the motherfucking Icy Girl and Diljit Let's go, from the Bay to Punjab, mwah
More like this
Community
In brief
- When was Khutti released?
- Khutti was released in 2024.
- What albums are similar to Khutti?
- Listeners of Khutti also rate Sugar Honey Iced Tea by Latto, Queen by Nicki Minaj, Stacked by Kash Doll.